Download
Lyrics of Gurdas Maan Sahib

To Download Click on a Link or Right Click and
Select "Save Link as" or "Save Target as".

ਸਾਂਈ ਜੀ ਬੈਠੇ ਨਾਲ






ਤਬਲੇ ਵਾਜੇ ਸੁਰ ਕਰਕੇ ਜਦ..................

ਤਬਲੇ ਵਾਜੇ ਸੁਰ ਕਰਕੇ ਜਦ ਲੱਗੇ ਗਾਉਣ ਕਵਾਲ,
ਤਕ ਧਿਨਾਂ ਧਿਨ..........ਤਕ ਧਿਨਾਂ ਧਿਨ,
ਤਕ ਧਿਨਾਂ ਧਿਨ..............ਧਿਨਾਂ ਧਿਨਾਂ,
ਸ਼ੁਰੂ ਹੋਈ ਸੁਰ ਤਾਲ..............ਨੀਂ ਕਮਾਲ....ਨੀਂ ਕਮਾਲ,
ਨੀਂ ਕਮਾਲ ਹੋ ਗਿਆ ਸਾਂਈ ਜੀ ਬੈਠੇ ਨਾਲ...................
ਨੀਂ ਕਮਾਲ ਹੋ ਗਿਆ ਸਾਂਈ ਜੀ ਬੈਠੇ ਨਾਲ....................


ਇਸਦੇ ਨਾਲ........ਉਸਦੇ ਨਾਲ.........ਜਿਧਰ ਵੇਖਾਂ ਦਿਸਦੇ ਨਾਲ,
ਸਾਰਿਆਂ ਦੇ ਨਾਲ.......
ਨੀਂ ਕਮਾਲ....ਨੀਂ ਕਮਾਲ................
ਨੀਂ ਕਮਾਲ ਹੋ ਗਿਆ ਸਾਂਈ ਜੀ ਬੈਠੇ ਨਾਲ...................
ਨੀਂ ਕਮਾਲ ਹੋ ਗਿਆ ਸਾਂਈ ਜੀ ਬੈਠੇ ਨਾਲ....................


ਉੱਜੜ ਗਿਆ ਸੀ ਕਲ ਤੱਕ ਜਿਹੜਾ,
ਖੁਸ਼ੀਆਂ ਦੇ ਨਾਲ ਭਰਿਆ ਵਿਹੜਾ....
ਆ ਗਿਆ......ਨੀਂ ਆ ਗਿਆ......."ਮੁਰਾਦ ਸ਼ਾਹ" ਦਾ ਲਾਲ,
ਨੀਂ ਕਮਾਲ....ਨੀਂ ਕਮਾਲ................
ਨੀਂ ਕਮਾਲ ਹੋ ਗਿਆ ਸਾਂਈ ਜੀ ਬੈਠੇ ਨਾਲ...................
ਨੀਂ ਕਮਾਲ ਹੋ ਗਿਆ ਸਾਂਈ ਜੀ ਬੈਠੇ ਨਾਲ....................


ਸਈਂਓ ਨੀਂ ਰਲ ਦੇਵੋ ਵਧਾਈ..........
ਸਈਂਓ ਨੀਂ ਰਲ ਦੇਵੋ ਵਧਾਈ..........

ਆਇਆ ਨੀਂ.......ਆਇਆ ਮੇਰਾ ਮਾਹੀ,
ਸਈਂਓ ਨੀਂ ਰਲ ਦੇਵੋ ਵਧਾਈ..........


ਡੇਰੇ ਵਿੱਚ ਜਿੰਨੀਆਂ ਤਸਵੀਰਾਂ.......
ਕਿੰਨੇ ਈ ਰਾਂਝੇ........ਕਿੰਨੀਆਂ ਹੀਰਾਂ,
ਅੱਜ ਡੇਰੇ ਵਿੱਚ ਪੈਂਦੀ ਵੇਖੀ ਮਸਤਾਂ ਦੀ ਧਮਾਲ,
ਨੀਂ ਕਮਾਲ....ਨੀਂ ਕਮਾਲ................
ਨੀਂ ਕਮਾਲ ਹੋ ਗਿਆ ਸਾਂਈ ਜੀ ਬੈਠੇ ਨਾਲ...................
ਨੀਂ ਕਮਾਲ ਹੋ ਗਿਆ ਸਾਂਈ ਜੀ ਬੈਠੇ ਨਾਲ....................


ਮਸਤ ਢੋਲੀਆਂ....ਪਾਉਣ ਬੋਲੀਆਂ....ਅੱਲਾ ਹੂੰ ਦੇ ਨਾਅਰੇ,
ਦੁਨੀਆਂ ਦਾ ਨੰਗ ਕੱਝਣ ਵਾਲੇ........ਖੁਦ ਨੰਗੇ ਮੁਟਿਆਰੇ,
ਨੀਂ ਕਮਾਲ....ਨੀਂ ਕਮਾਲ................
ਨੀਂ ਕਮਾਲ ਹੋ ਗਿਆ ਸਾਂਈ ਜੀ ਬੈਠੇ ਨਾਲ...................
ਨੀਂ ਕਮਾਲ ਹੋ ਗਿਆ ਸਾਂਈ ਜੀ ਬੈਠੇ ਨਾਲ....................


ਮਾਨਾਂ ਵੇ ਮਰਜਾਣਿਆ ਮਾਨਾਂ.............ਸਾਂਈ ਦਾ ਦਰਬਾਰ ਸ਼ਹਾਨਾ,
"ਲਾਡੀ ਸ਼ਾਹ" ਮੇਰਾ ਯਾਰ ਕਹਿ ਗਿਆ....
ਖੁਦ ਨੂੰ ਸੇਵਾਦਾਰ ਕਹਿ ਗਿਆ............
ਸੇਵਾਦਾਰੀ ਐਸੀ ਖੱਟੀ.....ਜਿਸਦੀ ਨਹੀਂ ਮਿਸਾਲ,
ਨੀਂ ਕਮਾਲ....ਨੀਂ ਕਮਾਲ................
ਨੀਂ ਕਮਾਲ ਹੋ ਗਿਆ ਸਾਂਈ ਜੀ ਬੈਠੇ ਨਾਲ...................
ਨੀਂ ਕਮਾਲ ਹੋ ਗਿਆ ਸਾਂਈ ਜੀ ਬੈਠੇ ਨਾਲ....................

ਨੀਂ ਕਮਾਲ ਹੋ ਗਿਆ ਸਾਂਈ ਜੀ ਬੈਠੇ ਨਾਲ...................
ਨੀਂ ਕਮਾਲ ਹੋ ਗਿਆ ਸਾਂਈ ਜੀ ਬੈਠੇ ਨਾਲ....................





Gurdas Maan Sahib

Jogiya

Computer and Internet

jogiya.org © 2013. All Rights Reserved
Click Here to Visit www.csepedia.org

Powered by Blog - Widget
Face Upward - Widget