Download
Lyrics of Gurdas Maan Sahib

To Download Click on a Link or Right Click and
Select "Save Link as" or "Save Target as".

ਤੇਰੇ ਬਾਜੋਂ





ਤੇਰੇ ਬਾਜੋਂ......ਇਹ ਸਾਡੀ ਪਹਿਚਾਣ ਕਿਹੜੇ ਕੰਮ ਦੀ,

ਜਹਾਨ ਕਿਹੜੇ ਕੰਮ ਦਾ.........ਤੇ ਜਾਨ ਕਿਹੜੇ ਕੰਮ ਦੀ,


ਤੇਰੇ ਬਾਜੋਂ......ਇਹ ਸਾਡੀ ਪਹਿਚਾਣ ਕਿਹੜੇ ਕੰਮ ਦੀ,
ਤੇਰੇ ਬਾਜੋਂ.....................

ਸਾਰੀਆਂ ਸਲਾਮਾਂ ਸੱਚੇ ਰੱਬ ਨੂੰ ਕਬੂਲ ਨੇ........ਓ ਰੱਬ ਨੂੰ ਕਬੂਲ ਨੇ,
ਯਾਰ ਨੂੰ ਹੋਈ...............ਤੇ ਸਲਾਮ ਕਿਹੜੇ ਕੰਮ ਦੀ,
ਤੇਰੇ ਬਾਜੋਂ......ਇਹ ਸਾਡੀ ਪਹਿਚਾਣ ਕਿਹੜੇ ਕੰਮ ਦੀ,
ਤੇਰੇ ਬਾਜੋਂ.....................


ਜਿਹੜੀ ਤੇਰੇ ਨਾਮ ਨੂੰ ਕਲਾਮ ਵਾਂਗੂੰ ਬੋਲੇ ਨਾ.....ਕਲਾਮ ਵਾਂਗੂੰ ਬੋਲੇ ਨਾ,
ਦੱਸ ਉਹ............ ਚੰਦਰੀ ਜੁਬਾਨ ਕਿਹੜੇ ਕੰਮ ਦੀ,
ਤੇਰੇ ਬਾਜੋਂ......ਇਹ ਸਾਡੀ ਪਹਿਚਾਣ ਕਿਹੜੇ ਕੰਮ ਦੀ,
ਤੇਰੇ ਬਾਜੋਂ.....................


ਜਿੰਦਗੀ ਦਾ ਹਰ ਖੱਤ ਜਿਉਂਦਿਆ ਦੇ ਨਾਮ ਹੈ.........ਜਿਉਂਦਿਆ ਦੇ ਨਾਮ ਹੈ,
ਮਰੇ ਪਿਛੋਂ ਆਈ ਤਾਂ......ਪੈਗਾਮ ਕਿਹੜੇ ਕੰਮ ਦੀ,
ਤੇਰੇ ਬਾਜੋਂ......ਇਹ ਸਾਡੀ ਪਹਿਚਾਣ ਕਿਹੜੇ ਕੰਮ ਦੀ,
ਤੇਰੇ ਬਾਜੋਂ.....................


ਜਹਾਨ ਕਿਹੜੇ ਕੰਮ ਦਾ.........ਤੇ ਜਾਨ ਕਿਹੜੇ ਕੰਮ ਦੀ,

ਤੇਰੇ ਬਾਜੋਂ......ਇਹ ਸਾਡੀ ਪਹਿਚਾਣ ਕਿਹੜੇ ਕੰਮ ਦੀ,
ਤੇਰੇ ਬਾਜੋਂ.....................











Gurdas Maan Sahib

Jogiya

Computer and Internet

jogiya.org © 2013. All Rights Reserved
Powered by Blog - Widget
Face Upward - Widget